ਤੇਰੇ ਦਰ ਤੋਂ ਮੰਗਣ ਵਾਲੇ
ਅੱਜ ਦਾਤੇ ਬਣ ਗਏ ।
ਤੇਰੇ ਦਰ ਦੇ ਭਿਖਾਰੀ
ਅੱਜ ਹਉਮੈ ਵਿੱਚ ਮਰ ਰਹੇ ।
ਤੇਰੇ ਦਿੱਤੇ ਸੁਖ ਤੇ
ਅੱਜ ਮਾਣ ਕਰ ਰਹੇ ।
ਕਈ ਇਸ ਸੁਖ ਨੂੰ
ਤੱਕ ਤੱਕ ਸੜ ਰਹੇ ।.......
This poem has not been translated into any other language yet.
I would like to translate this poem