ਕੋਈ ਤਾਂ ਜਗਾ ਦਿਓ Poem by Sukhbir Singh Alagh

ਕੋਈ ਤਾਂ ਜਗਾ ਦਿਓ

Rating: 5.0

ਸਿੰਘ ਸੋ ਗਏ ਕੋਈ
ਤਾਂ ਜਗਾ ਦਿਓ

ਜੋਸ਼ ਤੇ ਹੋਸ਼ ਕੋਈ
ਵਾਪਸ ਤੇ ਲਿਆ ਦਿਓ

ਭੁਲ ਗਏ ਦਿੱਤੀਆਂ ਕੁਬਾਨੀਆਂ
ਕੋਈ ਯਾਦ ਤਾਂ ਕਰਾ ਦਿਓ

ਗੂੜੀ ਨੀਂਦ ਸੁਤੇ ਹੌ
ਕੋਈ ਤਾਂ ਜਗਾ ਦਿਓ

ਦਸਤਾਰ ਨਾ ਸਜਾਉਂਦੇ ਅੱਜ
ਟੋਪੀਆਂ ਏਹ ਪਾਉਂਦੇ ਨੇ

ਕੇਸ਼ਾ ਦਾ ਕਤਲ ਕਰਵਾ
ਤੱਕੋ ਸੁੰਦਰ ਅਖਵਾਉਂਦੇ ਨੇ

ਸਿੱਖੀ ਵੀ ਰੌਂਦੀ ਅੱਜ
ਕੋਈ ਚੁੱਪ ਤਾਂ ਕਰਾ ਦਿਓ

ਵੀਰਾ ਭੈਣਾਂ ਨੂੰ ਕੇਸ਼ਾ

ਦੀ ਮਹੱਤਤਾ ਸਮਝਾ ਦਿਓ

Tuesday, October 25, 2016
Topic(s) of this poem: religion
COMMENTS OF THE POEM
READ THIS POEM IN OTHER LANGUAGES
Close
Error Success